ਨਵੀਂ ਦਿੱਲੀ—ਕਿਸੇ ਨੇ ਸੱਚ ਹੀ ਕਿਹਾ ਹੈ ਕਿ ਜੋੜੀਆਂ ਤਾਂ ਉਪਰੋਂ ਹੀ ਬਣ ਕੇ ਆਉਂਦੀਆਂ ਹਨ। ਕੋਈ ਵੀ ਜੋੜੀ ਆਪਣੀ ਪਸੰਦ ਨਾਲ ਨਹੀਂ ਬਣਦੀ। ਪਰ ਕਈ ਵਾਰ ਇਹ ਜੋੜੀਆਂ ਇੰਨੀਆਂ ਅਜੀਬੋ-ਗਰੀਬ ਹੁੰਦੀਆਂ ਹਨ ਜਿਸ ਨੂੰ ਦੇਖ ਕੇ ਹਰ ਕਿਸੇ ਨੂੰ ਹਾਸਾ ਆ ਜਾਂਦਾ ਹੈ। ਅਜਿਹੇ ਹੀ ਸਾਡੀ ਇਸ ਦੁਨੀਆ 'ਚ ਬਹੁਤ ਸਾਰੇ ਜੋੜੇ ਹਨ ਜਿਨ੍ਹਾਂ ਦੀਆਂ ਜੋੜੀਆਂ ਬਿਲਕੁੱਲ ਬੇਮੇਲ ਹੁੰਦੀਆਂ ਹਨ। ਕਿਸੇ ਦੀ ਪਤਨੀ 7 ਫੁੱਟ ਲੰਬੀ ਅਤੇ ਪਤੀ 5 ਫੁੱਟ ਹੁੰਦਾ ਹੈ। ਉਧਰ ਦੂਜੇ ਪਾਸੇ ਕਿਸੇ ਦੀ ਪਤਨੀ ਇੰਨੀ ਮੋਟੀ ਹੁੰਦੀ ਹੈ ਕਿ ਪਤੀ ਇਕਦਮ ਤਿੱਲੇ ਵਰਗਾ ਹੁੰਦਾ ਹੈ ਜਿਸ ਦਾ ਕੋਈ ਮੈਚ ਨਹੀਂ ਹੁੰਦਾ ਹੈ। ਇਨ੍ਹਾਂ ਸਾਰਿਆਂ ਨੂੰ ਦੇਖ ਕੇ ਹਮੇਸ਼ਾ ਲੋਕ ਹੱਸਣ ਨੂੰ ਮਜ਼ਬੂਰ ਹੋ ਜਾਂਦੇ ਹਨ ਪਰ ਅਜਿਹਾ ਨਹੀਂ ਕਿ ਇਨ੍ਹਾਂ ਦੀ ਕੋਈ ਜ਼ਿੰਦਗੀ ਹੀ ਨਹੀਂ ਸਗੋਂ ਇਹ ਆਪਣੀ ਜ਼ਿੰਦਗੀ 'ਚ ਬਹੁਤ ਖੁਸ਼ ਹਨ। ਅੱਜ ਅਸੀਂ ਤੁਹਾਨੂੰ ਅਜਿਹੀਆਂ ਹੀ ਅਜੀਬੋ-ਗਰੀਬ ਜੋੜੀਆਂ ਦੇ ਬਾਰੇ 'ਚ ਦੱਸਾਂਗੇ ਜਿਨ੍ਹਾਂ ਨੂੰ ਦੇਖ ਕੇ ਤੁਹਾਡਾ ਹਾਸਾ ਨਾ ਰੁੱਕੇ। ਪਰ ਨਾਲ ਹੀ ਇਨ੍ਹਾਂ ਜੋੜੀਆਂ ਤੋਂ ਇਕ ਸੰਦੇਸ਼ ਵੀ ਮਿਲਦਾ ਹੈ ਕਿ ਜ਼ਿੰਦਗੀ ਖੂਬਸੂਰਤੀ ਨਾਲ ਨਹੀਂ ਸਗੋਂ ਪਿਆਰ ਨਾਲ ਚੱਲਦੀ ਹੈ।
ਆਪਣੇ ਟੁੱਥਪੇਸਟ ਨੂੰ ਬਣਾਓ ਹੋਰ ਵੀ ਉਪਯੋਗੀ
NEXT STORY